ਇਹ ਸਾਇੰਸ ਆਫ ਦ ਸੋਲ-ਅਮਰੀਕਾ ਦੀ ਆਫੀਸ਼ੀਅਲ ਵੈਬਸਾਈਟ ਹੈਸਤਿਗੁਰਾਂ ਦਾ ਸਤਿਸੰਗ ਪ੍ਰੋਗਰਾਮਸਾਇੰਸ ਆਫ ਦ ਸੋਲ ਸਟੱਡੀ ਸੈਂਟਰ – ਫੇਟਵਿੱਲ4115 Gillespie StreetFayetteville, North Carolina-28306-9053
ਬੁੱਧਵਾਰ, 1 ਅਤੇ ਵੀਰਵਾਰ, 2, ਜੁਲਾਈ 2026 ਸਵੇਰੇ 10:00 ਵਜੇ
ਕਿਰਪਾ ਕਰਕੇ ਸਤਿਸੰਗ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਆਪਣੀ ਸੀਟ ਤੇ ਬੈਠ ਜਾਓ।
ਗੇਟ ਸਵੇਰੇ 6:30 ਵਜੇ ਖੁੱਲਣਗੇ।
ਨਿਮੰਤਰਿਤ ਖੇਤਰ (Invited Area) – ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਕੈਰੇਬੀਅਨ, ਸੈਂਟਰਲ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਸਾਰੇ ਨਿਵਾਸੀਆਂ ਨੂੰ ਫੇਟਵਿੱਲ ਵਿਖੇ ਸਤਿਗੁਰਾਂ ਦੇ ਸਤਿਸੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਮੰਤਰਿਤ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਇਹਨਾਂ ਥਾਵਾਂ ਦੇ ਨਿਵਾਸੀ ਹੇਠ ਲਿਖੇ ਪ੍ਰੋਗਰਾਮਾਂ ਤੇ ਵੀ ਜਾ ਸਕਦੇ ਹਨ।
ਇਹਨਾਂ ਮੁਲਕਾਂ ਦੇ ਨਿਵਾਸੀ ਕੈਨੇਡਾ ਜਾਂ ਹਵਾਈ ਦੇ ਸਤਿਗੁਰੂ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ। ਹਵਾਈ ਵਿੱਚ ਸਮਰੱਥਾ ਬਹੁਤ ਸੀਮਿਤ ਹੈ, ਇਸ ਲਈ ਹਵਾਈ ਦੇ ਪ੍ਰੋਗਰਾਮ ਵਿੱਚ ਸਿਰਫ਼ ਸਾਰਾ ਸਾਲ ਹਵਾਈ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ।
ਪ੍ਰੋਗਰਾਮ ਦੇ ਬਾਰੇ ਵਧੇਰੇ ਜਾਣਕਾਰੀ ਜਿਵੇਂ ਹੀ ਉਪਲੱਬਧ ਹੋਵੇਗੀ, ਇਸ ਵੈਬਸਾਈਟ ਤੇ ਉਪਲਬਧ ਹੋਵੇਗੀ।